ਪੰਜਾਬ ਪੁਲਿਸ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਅੰਗ ਕੱਢਣ ਅਤੇ ਕੋਵਿਡ-19 ਸਬੰਧੀ ਅਫਵਾਹਾਂ ਫੈਲਾਉਣ ਵਾਲੇ ਨੰਬਰਦਾਰ ਨੂੰ ਕੀਤਾ ਗਿ੍ਰਫਤਾਰ

ਆਦਮਪੁਰ ਵਿਖੇ ਰਾਤ ਦੇ ਕਰਫਿਊ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਕੇ ਮਸਾਲਾ ਜ਼ੋਨ ਵਿੱਚ ਪਾਰਟੀ ਕਰਨ ਵਾਲੇ ਦਸ ਵਿਅਕਤੀਆਂ ਵਿਰੁੱਧ ਕੇਸ ਦਰਜ ; 2 ਨੂੰ ਕੀਤਾ ਮੌਕੇ ਤੋਂ ਗਿ੍ਰਫਤਾਰ ਚੰਡੀਗੜ, 8 ਸਤੰਬਰ – ਕੋਵਿਡ-19 ਸਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਠੱਲ ਪਾਉਣ ਅਤੇ ਅਜਿਹਾ ਕਰਨ ਵਾਲਿਆਂ ’ਤੇ ਲਗਾਤਾਰ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਜੱਟਪੁਰਾ ਪਿੰਡ ਦੇ … Continue reading ਪੰਜਾਬ ਪੁਲਿਸ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਅੰਗ ਕੱਢਣ ਅਤੇ ਕੋਵਿਡ-19 ਸਬੰਧੀ ਅਫਵਾਹਾਂ ਫੈਲਾਉਣ ਵਾਲੇ ਨੰਬਰਦਾਰ ਨੂੰ ਕੀਤਾ ਗਿ੍ਰਫਤਾਰ